Mehnaazsareen’s Blog

IN THE MONTH OF AUGUST

Posted by: mehnaazsareen on: August 21, 2009

In the starting days of month august mom had top gone to amritsar bcz she had to attend the seminars which were conducted at amritsar .These seminars was very hectic bcz center of seminar was too far away from home .so we were staying at amritsar in those days.mom went to attend the seminar and i was at home with my nani ji .I think that one habit of mine is not so good ,that i can’t live alone.and so when nani mumma was just move away for some purpose , i started crying.then nani ran and come to me and again i was happyto see my nani mumma.
i like sounds such as , ‘chirping the birds’ .and was attracted by ‘crows’ ,’s'pparows’.and i was played with these birds and called them always by making sounds like birds.and also i moved towards them when they called me but they always flew away .
when i made sharp sound burrrrrrrrrrrrrrrr…….. then my grand grand
mother says that i made sopund just like a bird named as”binnda”
now the time to telling you that in this month there was a time had come which might be harmful for me ,one day when i was creeping on bed and mom was lying with me.but in short while i also can’t understand what happens but i fell down from the bed and crying in pain . and on 17th august ,i was walking along with the sides of bed and i lost my balance and fell down and hit on floor with backside of my head.but THANK GOD ,God has saved me.But papa WAS so afraid ,AND now at sleeping time papa has tied his hand with me with a cloth ,so i can’t CREEP AT NIGHT & also can’t fell down while sleeping.

ਇਹਨਾਂ ਦਿਨਾਂ ਵਿੱਚ ਕੁੱਝ ਹਾਸੇ ਵਾਲੀਆਂ ਗੱਲਾਂ ਵੀ ਹੋਈਆਂ ਜਿਵੇਂ ਇੱਕ ਦਿਨ ਮੈ ਆਪਣੇ ਪਾਪਾ ਮੇਰੇ ਨਾਲ ਲੰਮੇ ਪਏ ਸੀ ਤੇ ਮੈਂ ਉਹਨਾਂ ਨਾਲ ਸ਼ਰਾਰਤਾਂ ਕਰ ਰਹੀ ਸੀ ਪਰ ਪਾਪਾ ਨਾ ਉੱਠੇ ,ਫਿਰ ਕੀ ਸੀ ਮੈਨੂੰ bathroom ਆ ਗਿਆ ਤੇ ਮੈ ਬਿਲਕੁਲ ਪਾਪਾ ਦੇ ਸਿਰ ਦੇ ਉੱਪਰ ਸੀ ਤੇ ਮੈਂ bathroom ਕਰ ਦਿੱਤਾ ਬੱਸ ਫਿਰ ਕੀ ਸੀ ਪਾਪਾ ਦਾ ਸਿਰ bathroom ਨਾਲ ਗਿੱਲਾ ਹੋ ਗਿਆ ਤੇ ਪਾਪਾ ਜਲਦੀ ਨਾਲ ਉੱਠੇ ਤੇ ਹੱਸਣ ਲੱਗ ਪਏ
ਫਿਰ ਇਸੇ ਤਰਾਂ ਦੀ ਗੱਲ ਹੋਈ ਕਿ ਇੱਕ ਦਿਨ ਮੇਰੇ ਪੜਦਾਦੀ ਜੀ ਨੇ ਕੁਝ ਆਰਾਮ ਕਰਨ ਦੀ ਸੋਚੀ ,ਪਰ ਮੇਰੇ ਮਨ ਨੂੰ ਇਕ ਸ਼ਰਾਰਤ ਸੁੱਝੀ ਤੇ ਮੈਂ ਉਹਨਾਂ ਦੀ ਗੋਦੀ ਵਿੱਚ ਬੈਠਦਿਆਂ ਹੀ ਪੋਟੀ ਕਰ ਦਿੱਤੀ ਤੇ ਚਾਦਰ ਸਮੇਤ ਉਹਨਾਂ ਨੂੰ ਪੂਰੀ ਤਰਾਂ ਭਰ ਦਿੱਤਾ ਤੇ ਉਹ ਚਿਲਾਉਣ ਲੱਗ ਪਏ ਫਿਰ ਮੰਮੀ ਨੇ ਮੈਨੂੰ ਆ ਕੇ ਪਕੜਿਆ
ਇਸ ਤਰਾਂ ਦੀਆਂ ਸ਼ਰਾਰਤਾਂ ਸ਼ਾਇਦ ਮੈਂ ਜਾਣ ਬੁੱਝ ਕੇ ਨਹੀ ਕਰਦੀ ਪਰ ਸ਼ਾਇਦ ਇਹ ਬਚਪਨ ਦੇ ਕੁੱਝ ਅਜਿਹੇ ਪਲ ਹਨ ਜਿਨਾਂ ਦਾ ਜਿੰਦਗੀ ਵਿੱਚ ਇੱਕ ਨਿਵੇਕਲਾ ਜਿਹਾ ਥਾਂ ਹੁੰਦਾ ਹੈ ਇਸ ਲਈ ਇਹਨਾਂ ਪਲਾਂ ਨੂੰ ਲਿਖ ਕੇ ਸਾਂਭਣਾ ਸ਼ਾਇਦ ਜਿੰਦਗੀ ਦਾ ਇੱਕ ਵੱਡਮੁੱਲਾ ਖਜ਼ਾਨਾ ਸਾਬਿਤ ਹੋਵੇ …………………

IN THE MONTH OF JULY

Posted by: mehnaazsareen on: August 21, 2009

This month was special for us, because in this month, my barre papa had born.and his bday IS on 4th july .And you will be surprised bcz one thing also happened on the same day which concerned with me , & that was my teeth had also appeared on that day.There is a ceremony known as ”furkura’ which is performed on apearing the teeth (DUNDIYA).and this ceremony was performed by my maasi ji ,and for it first mossi had chewed a coconut piece and then throwing through her mouth on my face.
Now in the starting days papa and dadu were so busy because dadu was going to canada on 19th july to meet barre papa ,barre mumma, dadi ji and bhaiya arhaan .so papa and mom had busy to pack the luggage of dadu ji.papa daily went to market and bought some dresses for arhaan and also for me.i enjoyed the whole time with my dadu ji.dadu always played with me after duty time.and in morning when we wake up then he pick me and take me outside in park .where i feel very happiness and see the crows and pronounced the sounds like ”hai ajja” ……….,”hai”…… ”cow”……..
Now the day when dadu had gone to canada so we all had gone tO RAJASANSI AIRPORT with dadu .Dadu was so excited to meet arhaan.After then dadu had reached at canada and was so happy.WITHOUT ANY LOSE OF TIME Dadu had picked arhaan in his lap AND GOT EMOTIONEL . Both were very excited and happy.
that day we met with dadu through computer and ON that day dadu was on web cam.
I was played with mummy and papa.when papa came from school then i shouted and papa came to me RAPIDLY and pick me in his lap.when i saw papa ,i always think that papa came to me with some naughtyness .and then i can’t control myself and gave smile ,bczpapa had always made tickling with me .
ਪਾਪਾ ਬਹੁਤ ਸ਼ਰਾਰਤੀ ਨੇ ਤੇ ਇਸ ਲਈ ਉਹ ਹਮੇਸ਼ਾ ਮੇਰੇ ਨਾਲ ਸ਼ਰਾਰਤਾ ਕਰਦੇ ਰਹਿੰਦੇ ਨੇ ਇਸ ਲਈ ਜਦੋਂ ਵੀ ਉਹ ਮੇਰੇ ਕੋਲ ਆਉਂਦੇ ਹਨ ਤਾਂ ਮੈਨੂੰ ਹਮੇਸ਼ਾ ਇੰਝ ਲੱਗਦਾ ਹੈ ਕਿ ਉਹ ਮੇਰੇ ਨਾਲ ਸ਼ਰਾਰਤ ਹੀ ਕਰਨਗੇ…………………………ਇਸ ਲਈ ਮੇਰਾ ਹਾਸਾ ਨਿਕਲ ਜਾਂਦਾ ਹੈ…………

AFTER A LONG TIME SPAN

Posted by: mehnaazsareen on: August 21, 2009

In the month of june first of all ‘namaskar ‘to all of you which gives your precious time to read my blog.i think that after a long long period i share nothing about me to you.but now i came back to meet with you and share myself with you.and i am starting to write my blog again.
Before summer vacations i am staying with my mummy at nani house and after that papa and dadu had come to amritsar to take us for home .then in these vacations we all enjoyed every moment and all were remained in my service and everyone gave me a heartly care .i learned a new thing each & every day .
when i crawled for the first time, i was at batala .so papa had made a video to capture this moment. but at that time i crawled a little, and that also not on my knees and hands, but i crawled on my tummy just like a raptile. After a week, i was more confident about my crawling .Then slowly, i had started to fold my one knee and then other one and after that i could crawl on my knees and hands first time.This moment was also captured by papa.
Mom and papa are very caring and has given special attention to me always .
They had made me do a lot of practice of crawkubg by placing paper ,toys ,note book in front of me ,which had helped me to crawl fast & perfectly .And after some days when something is placed in front of me ,i reached fastly there and catch it. Then papa and mom and everyone has encouraged me with clapping.and at that moment i am so happy and again moved on another side .At home all members were feeling happy by seeing such moments.
And after it ,when i was more confident about my crawl ,i had started moving from one room to other and then to my mom in kitchen.and there had played with ‘karahi’ at kitchen when i was playing with ‘karahi;’ mom had taken some lovely shots .
In summer the climate was so boring and hot.i felt it because this Was my first summer season .Mom had taken me outside in our park ,and then gave me a cool shower and i had felt some relief .One day papa had taken a gift for me .it was a airy swimming pool which was so colourful and comfortable for me to took a bath in it.mom and papa had put some of my favourite toys like ‘miky mouse’ ,’twity bird’ a ‘donald duck’ in this pool and then i was in it.while taking bath i was so excited and started to throw water outside with my little hands and by doing this i felt very happy and enjoyed it very much.
After this which thing i learned… that was driving MY NEW ACTIVA.hahahahahah………..
i mean that driving my walker whose name is ‘ACTIVA….’and this name was given by my nani .till that time i had much control on my legs to move walker forward.but when i move forward everyone afriad that i had fallen down but i had continued it witout any fear.
papa had taken this task seriously and next day he had taken a new red walker which was safe and more comfartable for me.
Also i had learned more things like making sound burrrrrrrrrrrrrrrrrrrr….. ,with my lips ,smiling by lifting my nose up, pulling every cloth and threw it down and sucking my hand thumb by covering my mouth by holding a pillow .I laughed loudly when papa had touched his nose on my ribs or when he spread his hairs on my face and i felt tickling.
and a new thing that i started WAS talking with my younger brother ARHAAN. But these talking like oooooooo…., aaaaaaaa.., ogoogo……..was understood only by my bhayia arhaan .
ਕਿਉਂਕਿ ਅਸੀ ਦੋਂਵੇ ਬੱਚੇ ਹਾਂ ………………

Protected: new video

Posted by: K. K. SAREEN on: June 5, 2009

This post is password protected. To view it please enter your password below:

193 th day

Posted by: mehnaazsareen on: May 22, 2009

ਸ਼ਾਇਦ ਮੈਂ ਤੁਹਾਨੂੰ ਪਹਿਲਾ ਵੀ ਦੱਸ ਚੁਕੀ ਹਾਂ ਕਿ ਮੈਨੂੰ ਮੇਰੀ ਮਾਸੀ ਨੇ walker ਤੇ potty trainer ਲਿਆ ਕੇ ਦਿੱਤਾ ਸੀ |ਮੈਂ ਜਦ ਪਹਿਲੇ ਦਿਨ walker ਤੇ ਬੈਠੀ ਤਾਂ side ਤੇ ਲੱਗੇ toys ਨੂੰ ਖਿੱਚ ਕੇ ਬਾਹਰ ਕੱਢ ਦਿੱਤਾ ਸਾਰੇ ਬੜੇ ਖੁਸ਼ ਹੋਏ | ਫਿਰ ਵਾਰੀ ਆਈ potty trainer ਦੀ ਤਾਂ ਮੈਂ ਉਹਦੇ ਅਗਲੀ side ਤੇ ਲੱਗੀ safety rod ਨੂੰ ਵੀ ਪੁੱਟ ਦਿੱਤਾ | ਪਰ ਇਹ ਮੇਰੇ ਲਈ ਵਧੀਆ ਹੈ ਕਿਉਂਕਿ ਮੈਂ ਇਸ ਵਿੱਚ ਪੋਟੀ ਕਰਨਾ ਸਿੱਖ ਗਈ ਹਾਂ | ਇੱਕ ਹੋਰ ਗੱਲ ਤੁਹਾਡੇ ਨਾਲ share ਕਰਨੀ ਹੈ ਕਿ ਮੇਨੂੰ ਅਤੇ ਮੇਰੇ ਵੀਰ ਨੂੰ ਠੰਡੇ ਪਾਣੀ ਨਾਲ ਖੇਡਣ ਦਾ ਬੜਾ ਮਜ਼ਾ ਆਉਂਦਾ ਹੈ | ਸਾਡੀਆਂ ਕਾਫੀ habits ਮਿਲਦੀਆਂ ਹਨ |ਵਧੀਆ ਹੈ ਨਾ…………………….

194 th day

Posted by: mehnaazsareen on: May 22, 2009

ਕੱਲ ਰਾਤ ਦੇ ਪਾਪਾ ਆਏ ਹੋਏ ਸਨ ਪਰ ਅੱਜ ਸਵੇਰੇ ਉਹਨਾ ਵਿ ਸਕੂਲ ਜਾਣਾ ਸੀ ਇਸ ਲਈ ਉਹ ਵੀ ਛੇਤੀ ਚਲੇ ਗਏ |ਵੈਸੇ ਮੈਂ ਵੀ ਸਵੇਰੇ ਜਲਦੀ ਉਠ ਪਈ ਸੀ ਕਿਉਂਕਿ ਮੈਂ ਪਾਪਾ ਨੂੰ ਮਿਲਣਾ ਸੀ | ਅਜ ਗਰਮੀ ਬਹੁਤ ਹੋ ਗਈ ਹੈ, ਸ਼ਾਇਦ ਇਸੇ ਲਈ ਅਮਿ੍ਤਸਰ ਜਿਲੇ ਵਿਚ ਵੀ ਸਕੂਲ ਦੀ timing change ਹੋਣ ਨਾਲ ਮੰਮੀ ਨੂੰ ਅੱਜ ਜਲਦੀ ਜਾਣਾ ਪਿਆ | ਇਸ ਲਈ ਮੈਨੂੰ ਵੀ ਸਵੇਰੇ ਜਲਦੀ ਉਠਣਾ ਪਿਆ ਤਾਂ ਕਿ ਮੈਨੂੰ ਨਹਿਲਾ ਕੇ ਤੇ ਤਿਆਰ ਕਰ ਕੇ ਮੰਮੀ ਵੀ ਤਿਆਰ ਹੋ ਸਕਣ | ਅੱਜ ਮੰਮੀ ਨੇ ਜਲਦੀ ਆ ਜਾਣਾ ਹੈ ਇਸ ਲਈ ਮੈਂ ਖੁਸ਼ ਹਾਂ |ਮੈਂ ਜਦ ਮੰਮੀ ਤੋਂ ਬਿਨਾ ਹੁੰਦੀ ਹਾਂ ਤਾਂ ਮੇਰਾ ਮਨ ਨਹੀ ਲਗਦਾ ਪਰ ਕੀ ਕਰਾਂ ਲਾਉਣਾ ਪੈਂਦਾ ਹੈ | ਪਰ ਜਦ ਮੰਮੀ ਜੀ ਘਰ ਆ ਜਾਂਦੇ ਹਨ ਤਾਂ ਮੇਰੀ ਉਦਾਸੀ ਦੂਰ ਹੋ ਜਾਂਦੀ ਹੈ | ਫਿਰ ਅਸੀ ਸਾਰਾ ਦਿਨ ਮਸਤੀ ਕਰਦੇ ਹਾਂ ਕਦੇ ਕੋਈ ਤੇ ਕਦੇ ਕੋਈ ਮੇਰੇ ਨਾਲ ਸਰਾਰਤਾਂ ਕਰਦੇ ਰਹਿੰਦੇ ਨੇ| ਮੈਨੂੰ ਬੜਾ ਮਜ਼ਾ ਆਉਦਾਂ ਹੈ | ਜਦ ਪਾਪਾ ਆ ਜਾਦੇਂ ਹਨ ਫਿਰ ਤਾਂ ਮਜ਼ਾ ਹੀ ਦੁਗੁਣਾ ਹੋ ਜਾਂਦਾ ਹੈ | ਜਦ ਮੈਂ, ਮੰਮੀ ਤੇ ਪਾਪਾ ਛੁੱਟੀਆਂ ਵਿੱਚ ਇਕੱਠੇ ਹੋਵਾਂਗੇ ਤਾਂ ਖੂਬ enjoy ਕਰਾਂਗੇ |

WITH MY PARNANI JI

Posted by: mehnaazsareen on: May 20, 2009

ਮੇਰੇ ਵੀਰ ਅਰਹਾਨ ਦੀਆਂ ਮੇਰੇ ਨਾਲ ਫੋਟੋਆਂ ਜੋ ਕਿ ਮੇਰੇ ਤਾਊ ਜੀ ਦਾ ਕਮਾਲ ਹੈ, ਬਹੁਤ ਹੀ ਸੋਹਣੀਆ ਹਨ ਜੋ ਕਿ ਤੁਸੀ ਮੇਰੇ ਬਲੋਗ ਵਿੱਚ ਦੇਖ ਚੁੱਕੇ ਹੋਵੋਗੇ ਮੈ. ਤੇ ਅਰਹਾਨ ਦੋਵੇਂ ਇਕੱਠੇ ਬੜੇ ਸੋਹਣੇ ਲੱਗਦੇ ਹਾਂ ਸੱਚੀ ਮੁੱਚੀ……………ਅਰਹਾਨ ਦਾ ਕਮਾਡੋ ਕੱਟ ਵੀ ਤੁਹਾਨੂੰ ਬਹੁਤ ਪਸੰਦ ਆਵੇਗਾ.ਸਾਡੇ ਕੋਲ ਅਰਹਾਨ ਦੀਆਂ ਕੁਝ ਫੋਟੋਆਂ ਵੀ ਹਨ ਜੋ ਤੁਸੀ ਵੀ ਕਰੋ|
ਹੁਣ ਮੇਰੇ ਬਾਰੇ ਵੀ ਸੁਣੋ ਮੈਨੂੰ ਦੋ ਦਿਨ ਤੋਂ loose motion ਲੱਗੇ ਹੋਏ ਹਨ| ਸਾਰੇ ਕਹਿੰਦੇ ਨੇ ਕਿ ਮੈਂ ਦੰਦੀਆ ਕੱਢਣੀਆ ਹਨ ਇਹ ਤਾਂ ਵਧੀਆ ਹੋਵੇਗਾ ਪਰ ਹਾਲ ਦੀ ਘੜੀ ਮੈਂ medicine ਲੈ ਲਈ ਹੈ ਤੇ ਮੈਂ ਹੁਣ ਠੀਕ ਹਾਂ|ਵੈਸੇ ਵੀ ਅੱਜ ਮੇਰੇ ਪਾਪਾ ਮੇਰੇ ਕੋਲ ਆਏ ਹਨ ਇਸ ਲਈ ਮੈਂ ਬਹੁਤ ਖੁਸ਼ ਹਾਂ|ਮੈਂ ਆਪਣੀ ਪੜਨਾਨੀ ਜੀ ਨੂੰ ਵੀ ਪਹਿਲੀ ਵਾਰ ਮਿਲੀ ਹਾਂ ਉਹ ਸਾਡੇ ਕੋਲ ਆਏ ਹੋਏ ਹਨ ਮੇਰੀਆ ਓਹਨਾ ਨਾਲ ਕੁਝ ਫੋਟੋਆਂ ਵੀ ਹਨ |

ਕਿੱਨਾਂ ਸੋਹਣਾ ਲੱਗੇ ਅਰਹਾਨ ਬੇਟਾ ਹੱਸਦਾ,
ਸਾਡੇ ਦਿਲਾਂ ਦੇ ਵਿੱਚ ਹਮੇਸ਼ਾਂ ਰਹੇ ਵੱਸਦਾ |
ਤੈਨੂੰ ਲੱਗੇ ਨਾ ਕਿਸੇ ਦੀ ਵੀ ਨਜ਼ਰ ਸੋਹਣਿਆ,
ਤੈਨੂੰ ਮਿਲਣ ਲਈ ਅਸੀ ਹਾਂ ਬੇਤਾਬ ਸੋਹਣਿਆ |
ਪੜ ਕੇ ਬਲਾਗ ਤੇਰਾ, ਖਿੜ ਜਾਂਦਾ ਮਨ ਮੇਰਾ,
ਸੋਹਣਾ ਮੇਰਾ ਯਾਰ,
ਸਾਡੇ ਵੱਲੋਂ ਤੈਨੂੰ ਢੇਰ ਸਾਰਾ ਪਿਆਰ…..
ਮੁਸਕਾਨ………………

7th month on this earth

Posted by: mehnaazsareen on: May 20, 2009

ਮੇਰੇ ਅਤੇ ਮਂਮੀ ਦੇ ਅਮਿ੍ਤਸਰ ਆਓਣ ਤੋਂ ਬਾਅਦ ਅਸੀ ਬਹੁਤ ਓਦਾਸ ਹੋ ਗਏ ਸੀ ਪਾਪਾ ਬਿਨਾ,ਪਰ ਸਾਨੂੰ ਇਥੇ ਆਓਣਾ ਪਿਆ ਫਿਰ ਮੰਮੀ ਮੈਨੂੰ ਘਰ ਛੱਡ ਕੇ ਜਦ ਪਹਿਲੇ ਦਿਨ ਸਕੂਲ ਗਏ ਤਾਂ ਮੈ ਆਪਣੀ ਨਾਨੀ ਮੰਮਾ ਕੋਲ ਸਾਰਾ ਦਿਨ ਰਹੀ ਪਰ ਮੰਮੀ ਨੂੰ ਬੜੀ ਫਿਕਰ ਸੀ ਮੇਰੀ ਉਹਨਾ ਬਾਰ ਬਾਰ ਫੋਨ ਕਰ ਕੇ ਮੇਰੇ ਬਾਰੇ ਪੁਛਦੇ ਰਹੇ ਇਸ ਲਈ ਅਗਲੇ ਦਿਨ ਨਾਨੀ ਮੰਮਾ ਨੇ ਮੇਰੇ ਲਈ ਇਕ ਲੜਕੀ ਦਾ ਪ੍ਬੰਧ ਕਰ ਲਿਆ ਜਿਹੜੀ ਮੇਰੀ ਦੇਖਪਾਲ ਕਰ ਦੀ ਹੈ ਮੇਰੇ ਨਾਨੀ ਮੰਮਾ ਤੇ ਮੇਰੇ ਮਾਸੀ ਮੇਰੇ ਲਈ ਵਾਕਰ ਤੇ ਪੋਟੀ ਟਰੇਨਰ ਲੈ ਕੇ ਆਏ ਹੁਣ ਮੈਂ ਵਾਕਰ ਵਿੱਚ ਬੈਠਦੀ ਜਰੂਰ ਹਾਂ ਪਰ ਮੇਰੇ ਪੈਰ ਅਜੇ ਪੂਰੀ ਤਰਾਂ ਕੰਟਰੋਲ ਵਿੱਚ ਨਹੀ ਹਨ ਇਸ ਲਈ ਮੈਂ ਪਿਛੱੇ ਨੁੰ ਚੱਲ ਪੈਂਦੀ ਹਾਂ ਪਰ ਅੱਗੇ ਨੂੰ ਚੱਲਣ ਲਈ ਪੈ੍|ਕਟਿਸ ਦੀ ਲੋੜ ਹੈ ਕੋਈ ਨਹੀ ਹੋਲੀ ਹੋਲੀ ਇਹ ਵੀ ਸਿੱਖ ਜਾਵਾਂਗੀ
ਹੁਨ ਮੇਰੀਆ ਕੁਝ ਸ਼ਰਾਰਤਾ ਬਾਰੇ ਵ ਸੁਣੋ ਮੈ ਸ਼ਾਇਦ ਪਹਿਲਾ ਨਾਲੋ ਜਿਆਦਾ ਜ਼ਿਦੀ ਤੇ ਸ਼ਰਾਰਤੀ ਹੋ ਗਈ ਹਾਂ ਹੁਣ ਵੀ ਮੇਰੀ ਅਗੂੰਠਾ ਮੂੰਹ ਵਿੱਚ ਪਾਉਣ ਨਹੀ ਹਟੀ ਸਾਰੇ ਜਾਣੇ ਇਹ ਕੋਸ਼ਿਸ਼ ਕਰਦੇ ਹਨ ਕਿ ਮੁਸਕਾਨ ਨੂੰ ਨ ਹੀ ਪਾਉਣ ਦੇਣਾ ਪਰ ਮੈ ਫਿਰ ਵੀ ਝਕਾਨੀ ਦੇ ਕੇ ਇਹ ਕੰਮ ਕਰ ਹੀ ਲੇਦੀਂ ਹਾਂ ਕੀ ਕਰਾਂ ਚੋਟੀ ਹਾਂ ਇਹ ਸਭ ਤਾਂ ਮੇਰਾ ਹੱਕ ਹੈ ਪਰ ਪਤਾ ਨਹੀ ਮੈਨੂੰ ਸਾਰੇ ਕਿਉਂ ਰੋਕਦੇ ਹਨ ਖੈਰ ਕੋਈ ਨਹੀ ਇਹ ਸਭ ਤਾਂ ਚੱਲੀ ਹੀ ਜਾਂਦਾ ਹੈ
ਬਾਕੀ ਮੈਂ ਕਾਫੀ ਸਮੇਂ ਬਾਅਦ ਲਿਖਦੀ ਹਾਂ ਪਰ ਕੋਸ਼ਿਸ਼ ਕਰਾਂਗੀ ਕਿ ਰੋਜ਼ ਲਿਖਾਂ

My Wallpapers

Posted by: K. K. SAREEN on: May 15, 2009

hello everyone….

here are few of my wall papers…..

Hello Duniya

 

May 2012
M T W T F S S
« Aug    
 123456
78910111213
14151617181920
21222324252627
28293031  
Follow

Get every new post delivered to your Inbox.